Punjabi Shayari Attitude in Hindi: नमस्कार दोस्तों, हमें उम्मीद है कि आप आज अच्छे होंगे। हम आपके लिए लेकर आए हैं Best Punjabi Shayari in Hindi जो आपके आत्मविश्वास और करिश्मे को दिखाएगी। ये शायरी सभी के लिए परफेक्ट हैं, चाहे आप अपने WhatsApp Status, Facebook Posts, Instagram Captions अपडेट करना चाहते हों। ये शायरी लड़के और लड़कियों दोनों को बहुत पसंद आती हैं। यह आपको अपने एटीट्यूड को स्टाइलिश तरीके से दिखाने का मौका देती हैं।
Welcome to Best Attitude Shayari. In today’s article, we will give you Latest Punjabi Attitude Shayari in Hindi for you to show off your attitude to the world. This collection is for everyone like for boys and for girls. If you are looking to inpspire, impress or showcase your personality, this Punjabi Shayari Collection is made for you. Make sure to read all the shayari and choose the one which suits you best.
Punjabi is one of the most expressive languages in India. This collection is written in Punjabi for all the fans. You can find multiple Punjabi Shayari in this post like Badmashi Punjabi Attitude Shayari, 2 Line Punjabi Shayari in Hindi, Attitude Shayari for Girls in Punjabi and more. Share these Shayari with your friends and family and let your personality shine among them.
Punjabi Shayari Attitude
किवें करां धन्वाद ओन्ना सजनां दा
जिन्हां ऐस पत्थर नूं वी अपनाया होया ए
हसदे नूं हसाया ए ते रोंदे नूं गल लाया ए
पता नईं किस गली विच हो जानी सी जिंदगी दी शाम
मैनू मेरे यारां ने हर मोड ते बचाया होया ए।!!
इस दिल विच दर्द बथेरे ने
कदे वेहले बहके दसंगे
जिसदिन तू कल्ली रहेंगी
रोवंगे नाल हसेंगे!!
ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ..
ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ..
ਖਾਮੋਸ਼ੀ ਐਨੀ ਛਾਈ ਹੋਈ ਹੈ…
ਮੌਤ ਜ਼ਿੰਦਗੀ ਤੋਂ ਘਬਰਾਈ ਹੋਈ ਹੈ
ਜੋ ਨਾਲ ਰਹਿ ਕੇ ਖੁਸ਼ ਨਾ ਹੋਣ
ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ
ये भी पढ़े: 120+ Attitude Shayari in Hindi
Attitude Shayari in Punjabi
ਜ਼ੇ ਬਰਦਾਸ਼ ਕਰਨ ਦੀ ਹਿੰਮਤ ਰੱਖਦਾ ਵਾਂ
ਤਾਂ ਤਬਾਹ ਕਰਨ ਦਾ ਹੌਂਸਲਾ ਵੀ ਬਹੁਤ ਹੈ ਮੇਰੇ ਅੰਦਰ
ਜਲਾਓ ਓਹ ਸ਼ਮਾ ਜੋ ਹਨ੍ਹੇਰੀ ਵੀ ਨਾਂ ਬੁਝਾ ਸਕੇ
ਬਣੋਂ ਉਹ ਚਿਹਰਾ ਜੋ ਕੋਈ ਮਿਟਾ ਨਾ ਸਕੇ
ਮੈਂ ਕਿਸਮਤ ਤੋਂ ਜ਼ਿਆਦਾ
ਖ਼ੁਦ ਤੇ ਯਕੀਨ ਰੱਖਦਾ ਵਾ
ਮੈਨੂੰ ਨੀਂ ਪਤਾ ਮੈਂ ਕਿਵੇਂ ਜਿੱਤਣਾ
ਬੱਸ ਮੈਨੂੰ ਇੰਨਾਂ ਜ਼ਰੂਰ ਪਤਾ ਕਿ
ਹਾਰਨ ਵਾਲਾ ਤੇ ਮੈਂ ਹੈ ਨੀਂ
ਜਿੱਥੇ ਹਥੌੜਾ ਚੱਲਣਾ ਚਾਹੀਦਾ ਓਥੇ ਹੱਥ ਥੋੜੇ ਹੀ ਚੱਲੇਗਾ
ਇਕੱਲਾ ਹੀ ਠੀਕ ਆਂ ਸ਼ੇਰ ਹੁਣ ਕੁੱਤਿਆਂ ਨਾਲ ਥੋੜਾ ਚੱਲੇਗਾ
ये भी पढ़े: Top 100+ Instagram Attitude Shayari
Punjabi Attitude Shayari
ਸਿਰਫ ਜਿਉਣ ਦੇ ਅਸੂਲ ਬਦਲੇ ਨੇ,
ਜਨੂਨ ਅੱਜ ਵੀ ਓਹੀ ਐ,
ਬੱਸ ਤਸੀਰ ਠੰਡੀ ਰੱਖੀ ਐ,
ਖੂਨ ਅੱਜ ਵੀ ਓਹੀ ਐ!
ਕਿ ਦਿਲ ਵੱਡੇ ਸ਼ਾਹੂਕਾਰਾਂ ਤੋਂ,
ਭਾਵੇਂ ਘਰ ਦੇ ਕੋਠੇ ਚੋਂਦੇ ਨੇ!
ਅਸੀਂ ਖੁਸ਼ ਹਾਂ ਖਾਲੀ ਹੋ ਕੇ ਵੀ,
ਸਾਨੂੰ ਲੁੱਟਣ ਵਾਲੇ ਰੋਂਦੇ ਨੇ!
ਜਵਾਬ ਦੇਣਾ ਸਾਨੂੰ ਵੀ ਆਉਂਦਾ
ਬਸ ਆ ਚਿੱਕੜ ਚ ਪੱਥਰ ਮਾਰਨ ਦੀ
ਆਦਤ ਨਹੀਂ ਸਾਨੂੰ!
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ।
ਕਿਸੇ ਦੀ Smile ਤੇ ਪਾਗਲ ਹੋ ਜਾਈਏ ,
ਐਨੇ Low Standard ਵੀ ਨੀ ਯਾਰਾਂ ਦੇ!
ਕਾਹਦੀ yaari ਕੁੜੀਆ ਦੀ ਬਾਈ, yaari ਪਾਵੇ ਸਿਆਪੇ
ਕਿਸੇ ਤੋ ਲੈ ਕੇ ਫੋਨ apple ਦਾ, ਕਿਸੇ ਨੂੰ jaanu ਆਖੇ
ये भी पढ़े: Attitude Shayari 2 Line in Hindi
Attitude Shayari Punjabi
ਮੇਰੇ ਦੱਬ 32ਬੋਹਰ ਨਾਲੇ ਕਾਲੀ ਕਾਰ ਹੈ ਏ
ਨਾਲ ਮੇਰੇ ਬੈਠੇ ਚੋਣਵੇਂ ਜੇ ਯਾਰ ਏ
ਨੀਂ ਇਹ ਵੱਢ ਖਾਣ ਪੈਂਦੇ ਪੰਗੇ ਜਾਣ ਜਾਣ ਲੈਂਦੇ ਏ
ਨੀਂ ਏ ਬੈਠਿਆ ਬਠਾਇਆ ਬੰਦਾ ਉੱਠਣਾ ਨਹੀਂ ਦਿੰਦੇ ਏ
ਅੱਜ ਓਏ ਜੇ ਕੋਈ ਆਖੇ
ਅਸੀਂ ਹੋਈਏ ਲੋਹੇ ਲਾਖੇ
ਅੱਜ ਸਾਨੂੰ ਕੋਈ ਜੇ ਘੂਰੇ
ਅਸੀਂ ਚੁਕ ਚੁਕ ਪਈਏ ਹੂਰੇ
ਜੇ ਤੂੰ ਰਾਣੀ ਮਹਿਲਾ ਦੀ
ਅਸੀ ਹਾਂ ਗੋਰਖ ਨਾਥ ਦੇ ਚੇਲੇ
ਦੱਸ ਕਿੱਦਾਂ ਹੋਣਗੇ, ਨੀਂ ਤੇਰੇ ਮੇਰੇ ਮੇਲੇ
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ
ਪਿੱਠ ਤੇ ਨਿੰਦ ਦੇ ਨੇ
ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ!
ਡਰਦੇ ਤਾਂ ੳਦੋ ਵੀ ਨਹੀਂ ਸੀ
ਜਦੋ ਇੱਕਲੇ ਖੜਦੇ ਸੀ
ਹੁਣ ਤਾ ਸੁੱਖ ਨਾਲ ਪਿੱਛੇ ਯਾਰ ਹੀ ਬਹੁਤ ਨੇ..!
ये भी पढ़े: 110+ Boys Attitude Shayari in Hindi
Attitude Punjabi Shayari
ਤੁਹਾਡਾ ਸਾਥ ਦੇ ਜਾ ਨਾ ਦੇ,
ਚਲਣਾ ਮੈਨੂੰ ਆਉਂਦਾ ਹੈ,
ਹਰ ਅੱਗ ਨੂੰ ਜਾਣਦਾ ਹਾਂ ਮੈਂ,
ਜਲਣਾ ਮੈਨੂੰ ਆਉਂਦਾ ਆ!
ਸਿਰਫ ਜੀਉਂ ਦੇ ਅਸੂਲ ਬਦਲੇ ਨੇ,
ਜੁਨੂਨ ਅੱਜ ਵੀ ਓਹੀ ਹੈ,
ਬਸ ਤਾਸੀਰ ਠੰਡੀ ਰੱਖੀ ਹੈ,
ਖੂਨ ਅੱਜ ਵੀ ਓਹੀ ਹੈ!
ਮੁਸੀਬਤ ਤਾਂ ਮਰਦੀ ਤੇ ਪੈਂਦੀ ਰਹਿੰਦੀ ਏ ..
ਡਾਬੀ ਨਾ ਤਾਂ ਦੁਨੀਆ ਸਵਾਦ ਲੈਂਦੀ ਏ ..?
ਓਹ ਬੰਦਾ ਆਮ ਨਹੀਂ ਹੋ ਸਕਦਾ
ਜਿਸਨੂੰ ਹਾਰਾਉਣ ਲਈ ਲੋਕ ਕੋਸ਼ਿਸ਼ਨ ਨਹੀਂ, ਸ਼ਾਹਜਿਸ਼ਨ ਕਰਨਾ
ਸਾਨੂੰ ਨਹੀਂ ਪਸੰਦ ਕਿਸੇ ਨਾਲ ਚਲਾਕੀ ਕਰਨਾ,
ਅਸੀਂ ਜਿਸਨੂੰ ਨਿਸ਼ਾਨੇ ਤੇ ਰੱਖਦੇ ਆਂ ਦੱਸ ਕੇ ਰੱਖਦੇ ਆਂ
ये भी पढ़े: 100+ Best Attitude Shayari for Girls in Hindi
Shayari in Punjabi Attitude
ਚੰਗਾ ਹੀ ਹੁੰਦਾ ਜੋ ਖੁਸ਼ ਨਹੀਂ ਰਹਿੰਦੇ
ਉਹਨਾਂ ਨੂੰ ਆਜ਼ਾਦ ਕਰ ਦੇਣਾ.
ਮੁੰਡਾ ਉਂਗਲੀ ਚ,
ਚੱਲਣ ਜੀਹਾ ਸੋਹਣੀਏ..
ਚੁੰਮੇਗੀ ਦਿਨ ਚ,
ਵਾਰ-ਵਾਰ ਨਹੀਂ
ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ..
ਹੋਰਾ ਦੀ ਪਹੁੰਚ ਸਾਡੇ ਲਈ ਮੈਨੂੰ ਨਹੀਂ ਰੱਖਦੀ?
ਬਾਜ਼ ਕਦੇ ਨੀਵੀ ਥਾਂ ਤੇ ਬਹਿੰਦੇ ਨਹੀਂ ਹੁੰਦੇ,
ਆਰ-ਪਾਰ ਵਾਲੇ ਕਦੇ ਕਹਿੰਦੇ ਨਹੀਂ ਹੁੰਦੇ?
ਸਪਨੇ ਦੇਖਣ ਦਾ ਜਿਗਰ ਤਾਂ ਕਰੋ
ਪੂਰੇ ਵਾਹਿਗੁਰੂ ਆਪੇ ਕਰ ਦਿੰਦਾ
ये भी पढ़े: Top 100+ Attitude Shayari in Hindi & English
Shayari Punjabi Attitude
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।
ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।
ਕਰਨੀ ਆ ਤਾ ਸਰਦਾਰੀ ਕਰੋ… ਆਸ਼ਕ਼ੀ ਤਾਂ ਹਰ ਕੋਈ ਕਰ ਲੈਦਾ।
ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ? ਲਵਾ ਦੀ
ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..
Punjabi Shayari Attitude Boy
ਮੰਨਿਆ ਕਿ ਸਾਦਗੀ ਦਾ ਦੌਰ ਨਹੀ ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ।
ਤੇਰੀ ਸਾਦਗੀ ਨੇ ਮਨ ਮੋਹ ਲਿਆ ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ।
ਉਸਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾ ਤੱਕਣਾ।
ਸਾਦਗੀ ‘ਚ ਸੰਪੂਰਨਤਾ ਹੁੰਦੀ ਹੈਂ, ਸਿੰਗਾਰ ‘ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ।
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ, ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ।
Punjabi Shayari in Hindi Attitude
ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ..
ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ..
ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ
ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋ
ਖਾਮੋਸ਼ੀ ਐਨੀ ਛਾਈ ਹੋਈ ਹੈ…
ਮੌਤ ਜ਼ਿੰਦਗੀ ਤੋਂ ਘਬਰਾਈ ਹੋਈ ਹੈ
ਜੋ ਨਾਲ ਰਹਿ ਕੇ ਖੁਸ਼ ਨਾ ਹੋਣ
ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ
सानु जगाना और सानु निंदा लेना किसी दी बस दी गल्ला नही
असी उथे खढे हुँदै आ जिथे मामला वडा है!!
New Punjabi Shayari Attitude
लख यारी लौण दा शौंक होवे
पर थां थां नहीं दिल लायी दा
अखां यार दिया तक्क के ही सब कुझ पता लग जांदा ए
गल गल ते प्यार नहीं आजमायी दा!!
दोस्ती ए दुश्मनी दोनों मजेदार ए
बस निभाने दा दम चाइदा ए!!
ज़िंदगी चाहे एक दिन की हो या,
चाहे चार दिन की उसे ऐसे जियो,
जैसे कि ज़िंदगी तुम्हे नही मिली,
ज़िंदगी को तुम मिले हो…!!
दुनिया विच उंझ भावें कुझ औखा नहीं
पर सानूं भुल जाना वी सौखा नहीं
मुड़ मुड़ के अस्सी दिल दे तार हिला जावांगे
रोज किसे ना किसे गल ते चेते आ ही जावांगे…!!
तेरी मेरी हो सकदी नहीं दस तेरी कि,
मजबुरी ए मैं तेरे बिन जी सकदे,
नै तेनु सना बहुत जरूरी आ…!!