Punjabi Love Shayari in Hindi: Love the true language of punjabi. We are presenting you a beautiful collection of ‘Punjabi Shayari’ that speaks from the heart. It is a wonderful way to express your emotions and feelings. These shayaris are created with beautiful words which you can dedicate to your lover. Make sure to read all the shayari and select the one which is your favorite.
Welcome to Best Attitude Shayari, a place where you can find shayari for everyone. Today, we have come with another collection of shayari which is filled with love, care, affection, happiness and more. This is called Punjabi Love Shayari. Explore this beautiful collection of Punjabi Shayari which speaks directly to the heart. This collection has something for everyone.
Punjabi Shayari is a language of love. It is a connection to the roots. This simplicity of the words which are used in this collection is loved by the readers. It captures the joy of being in love and the pain of missing someone very badly. We have filled this collection with Heart Touching Love Shayari that you will feel they are written especially for you. Read and share this shayari with your loved ones.
You can find multiple types of shayari in this article such as 2 Line Punjabi Love Shayari, Pyar Punjabi Shayari, Attitude Punjabi Shayari, Alone Punjabi Shayari and many more. It will help you to express your emotions in a beautiful way. It is a way of making you feel understood. You can also find Punjabi Love Shayari Images which you simple share on any social media you want.
Today, Punjabi Shayari has become very popular on the social media. You are allowed to share them on WhatsApp, Instagram, Facebook or any other platform. Share this magic of Punjabi words with friends and family.
Punjabi Love Shayari
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! [/quote] [quote] ਹਰ ਵੇਲੇ ਮੈਂ ਖਿਆਲ ੳੁਹਦੇ ਚੱਕੀ ਫਿਰਦੀ,
ਮੇਰੀ ਬੇਬੇ ਦਾ ਜਵਾੲੀ, ਬੜਾ ਅੱਤ ਲੱਗਦਾ !! [/quote] [quote]ਪਾਣੀ ਵਿੱਚ # ਫੁੱਲ ਤਰਦਾ,
ਸਾਂਭ ਸਾਂਭ ਤੈਨੂ ਰੱਖੀਏ,
ਏਹੀ ਸਾਡਾ # ਦਿਲ ਕਰਦਾ !! [/quote] [quote] ਇਹ ਲਾਇਫ ਵੀ ਕੋਈ ਲਾਈਫ ਹੈ,
ਉਹ ਮੇਰੇ ਸੋਹਰੇ ਘਰ ਬੈਠਾ, ਤੇ ਮੈਂ ਉਸਦੇ !![/quote] [quote]ਕਈ ਵਾਰ ਜੋ #ਸਾਹਮਣੇ ਤੋਂ #ਜਿਕਰ ਨਹੀ ਕਰਦੇ,
ਉਹ ਅੰਦਰੋਂ ਅੰਦਰੀ #ਫਿਕਰ ਬਹੁਤ ਕਰਦੇ ਨੇ !! [/quote]
ये भी पढ़े: Top 100+ 2 Line Love Shayari in Hindi
Punjabi Love Shayari 2 Lines
ਜੌ ਪਿਆਰ ਨੂੰ ਖੋਣ ਤੋ ਡਰਦੇ ਹੈ ||[/quote] [quote]ਸਾਰੇਆ ਦੀ ਜਿੰਦਗੀ ਵਿੱਚ ਇੱਕ ਅਜੇਹਾ ਇੰਨਸਾਨ ਜਰੂਰ ਹੋਣਾ ਚਾਹੀਦਾ
ਜੋਂ ਸੱਚੇ ਦਿਲ ਨਾਲ ਓਸਨੂੰ ਪਿਆਰ ਕਰੇ || [/quote] [quote]ਜ਼ਿੰਦਗ਼ੀ ਦੇ ਵਿੱਚ ਕੁੱਛ ਲੋਕ ਕੁੱਛ ਗੱਲਾਂ ਕੁੱਛ ਰਿਸ਼ਤੇ
ਕਦੀ ਭੁਲਾਏ ਨਹੀ ਜਾ ਸਕਦੇ || [/quote] [quote]ਗ਼ਮਾਂ ਨੇ ਹਸਣ ਨਹੀ ਦਿੱਤਾ ਜ਼ਮਾਨੇ ਨੇ ਰੋਣ ਨਹੀ ਦਿੱਤਾ
ਤੇਰੀ ਯਾਦ ਨੇ ਸੌਣ ਨਹੀ ਦਿੱਤਾ || [/quote] [quote]ਪਿਆਰ ਸੱਚਾ ਹੋਵੇ ਤਾਂ
ਦੁਨਿਆ ਦੀ ਕੋਈ ਤਾਕਤ ਤੂਹਾਨੂੰ ਜੁਦਾ ਨਹੀ ਕਰ ਸਕਦੀ || [/quote]
ये भी पढ़े: Best 2 Line Love Shayari in Hindi
Punjabi Shayari Sad Love
ਪੀੜਾਂ ਦੇ ਕਈ ਸ਼ਹਿਰਾਂ ਨੂੰ,
ਲੂਣ ਦੀਆਂ ਸੜਕਾਂ ਤੇ ਤੁਰ ਪਏਂ
ਲੈ ਕੇ ਜਖਮੀਂ ਪੈਰਾਂ ਨੂੰ..!! [/quote] [quote]ਕਦੇ ਤਾਂ ਰੌ ਪੈਣਾ ਉਸਨੇ,
ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ,
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ,
ਧਮਕੀਆਂ ਜੁਦਾਈ ਦੀਆਂ..!! [/quote] [quote] ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,
ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,
ਕਿਵੇਂ ਕਰੀਏ ਦਾਅਵਾ ਕਿਸੇ ਨੂੰ ਯਾਦ ਆਉਣ ਦਾ..!![/quote] [quote]ਯਾਦ ਤਾਂ ਹੈ ਪਰ ਯਾਦ ਨਹੀ ਕੀ ਯਾਦ ਕਰਾਂ ਉਸ ਯਾਦ ਨੂੰ,
ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ,
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ,
ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ..!! [/quote] [quote] ਪਿਆਰ ਮੈਂ ਵੀ ਕੀਤਾ ਪਿਆਰ ਉਹਨੇ ਵੀ ਕੀਤਾ,
ਫਰਕ ਸਿਰਫ ਏਨਾਂ ਹੈ ਕਿ,
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ,
ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ..!![/quote]
ये भी पढ़े: Best Attitude Shayari for Girls in Hindi
Love Shayari in Punjabi Two Lines
ਤੇਨੂੰ ਕਿਊ ਕੀ ਸੱਚਾ ਪਿਆਰ ਸਾਬਿਤ ਨਹੀਂ ਕੀਤਾ ਜਾਂਦਾ ਮਹਿਸੂਸ ਕੀਤਾ ਜਾਂਦਾ ਹੈ ||[/quote] [quote]ਹਰ ਸਾਹ ਵਿੱਚ ਉਸਦੀ ਯਾਦ ਹੂੰਦੀ ਹੈ ਅੱਖਾ ਨੂੰ ਉਸਦੀ ਤਲਾਸ਼ ਹੂੰਦੀ ਹੈ
ਕਿੰਨੀ ਖੂਬਸੂਰਤ ਚੀਜ ਹੈ ਮੁਹੱਬਤ ਦਿਲ ਧੜਕਣ ਵਿੱਚ ਵੀ ਤੇਰੀ ਹੀ ਅਵਾਜ ਹੁੰਦੀ ਹੈ || [/quote]
[quote] ਕਿੰਨਾ ਪਿਆਰ ਹੈ ਤੇਰੇ ਨਾਲ ਇਹ ਕਹਿਣਾ ਨਹੀ ਆਉਦਾ
ਬਸ ਏਨਾ ਜਾਣਦਾ ਹਾਂ ਤੇਰੇ ਬਿਨਾਂ ਮੈਨੂੰ ਹੁਣ ਰਹਿਣਾ ਨਹੀ ਆਉਦਾ ||[/quote]
[quote]ਪਿਆਰ ਦਾ ਪਤਾ ਨਹੀ ਜਿੰਦਗੀ ਹੈ ਤੂੰ
ਜਾਨ ਦਾ ਪਤਾ ਨਹੀ ਦਿਲ ਦੀ ਧੜਕਣ ਹੈ ਤੂੰ || [/quote] [quote]ਤੇਰਾ ਪਿਆਰ ਮੇਰੇ ਵਾਸਤੇ ਹਵਾ ਵਰਗਾ ਹੈ
ਥੋੜਾ ਜਿਹਾ ਘੱਟ ਹੁੰਦੇ ਹੀ ਸਾਹ ਰੁਕਣ ਲੱਗ ਜਾਂਦਾ ਹੈ ||[/quote]
ये भी पढ़े: Top 110+ Love Shayari in Hindi
Attitude Punjabi Shayari
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ..!![/quote] [quote] ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ,
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ..!![/quote] [quote]ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ,
ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ..!! [/quote] [quote]ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ,
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ..!! [/quote] [quote] ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ,
ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ..!![/quote]
ये भी पढ़े: Best Attitude Shayari for Girls in Hindi
Shayari in Punjabi Attitude
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ..!! [/quote] [quote] ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ,
ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।[/quote] [quote] ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ..!![/quote] [quote]ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ,
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ..!! [/quote] [quote] ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..!![/quote]
ये भी पढ़े: Latest Instagram Attitude Shayari
Punjabi Sad Shayari on Life
आसी प्यार दे नशे बीच चूर सी
हूँणं समझे जिनु प्यार करदे सी
ओ असल च दिल तोडन लाई मश्हूर सी[/quote] [quote] तेरे नाल लगी सदी यारी सजना
जीवन कहता विच फूलन दी क्यारी
सजना की दस्सा हाल इस दिल दा मे मे
ता तेरे उत्ते अपनी जान वि वारि सजना।[/quote] [quote] प्यार नाल खट्टना जे प्यार सज्जणा,
हस्स खेड जिन्दगी लघा सज्जणा,
लुट्टी चल्ल मौजा नीवा हौके क्युकी इस
दुनिया ते मिलना नी वार वार सज्जणा।[/quote] [quote] जिंदगी दा हर पहिरा तेरे लेखे लाओना मैं
खुद नू रूला के तैनू ही हसाओना मैं
जग चंदरे दी कोई परवाह नही मैनू
खुशबू बना के तैनू साहां च बसाओना मै।[/quote] [quote] दिल नु लग जान रोग ता की करिये
किसे दी याद बीच अखियाँ रों ता की करिये
सानु मिलान दी उडीक रेह्न्दी है हरदम
फेर यह यार ही न बुलाबे ता की करिये[/quote]
ये भी पढ़े: Top 100+ 2 Line Love Shayari in Hindi
Pyar Punjabi Shayari
ਕੋਈ ਭੁੱਲੇ ਭਟਕੇ ਰਾਹ ਵਰਗੀ..!!
ਤੇਰੀ ਯਾਦ ਹਵਾ ਵਿੱਚ ਘੁਲ ਗਈ ਏ
ਕਿਸੇ ਆਉਂਦੇ ਜਾਂਦੇ ਸਾਹ ਵਰਗੀ..!! [/quote] [quote]ਕੜੀ ਨਾਲ ਕੜੀ ਜੋੜ ਦੋ ਤਾਂ ਜ਼ੰਜ਼ੀਰ ਬਣ ਜਾਂਦੀ ਆ
ਮੇਹਨਤ ਚੰਗੀ ਤਰ੍ਹਾਂ ਕਰੋ ਤਾਂ ਤਕਦੀਰ ਬਣ ਜਾਂਦੀ ਆ [/quote] [quote]ਕਦੇ ਮੈਂ ਆਪਣੇ ਹੱਥਾਂ ਦੀਆਂ ਲਕੀਰਾਂ ਨਾਲ ਨਹੀਂ ਉਲਝਿਆ
ਮੈਨੂੰ ਪਤਾ ਹੈ ਤਕਦੀਰ ਦਾ ਲਿਖਿਆ ਕਦੇ ਨਹੀਂ ਬਦਲਦਾ [/quote] [quote]ਆਪਣੇ ਮੱਥੇ ਦੀ ਸ਼ਿਕਨ ਤੈਥੋਂ ਮਿਟਾਈ ਨਾਂ ਗਈ
ਆਪਣੀ ਤਕਦੀਰ ਦੇ ਵਲ ਸਾਥੋਂ ਕੱਢੇ ਨਾਂ ਗਏ [/quote] [quote]ਕਦੋਂ ਹੱਸਿਆ ਸੀ ਜੋ ਸਾਰੇ ਕਹਿੰਦੇ ਨੇਂ ਕੇ ਰੋਣਾ ਪਾਊਗਾ
ਹੋਕੇ ਹੀ ਰਹੂਗਾ ਮੇਰੀ ਤਕਦੀਰ ਵਿੱਚ ਜੋ ਹੋਣਾ ਹੋਊਗਾ [/quote]
ये भी पढ़े: Best 2 Line Love Shayari in Hindi
Badmashi Shayari in Punjabi
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ
ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ ![/quote] [quote] ਗਿਣਤੀ ਦੇ ਯਾਰ… ਬੇਸ਼ੁਮਾਰ ਆ ਪਿਆਰ,
ਨਾਰਾਂ ਲੈਨਦੀਆ ਨੇ ਸੂਹਾਂ ਕਿਹੜੇ ਪਿੰਡੋਂ ਸਰਦਾਰ !! [/quote] [quote] ਮਿਹਨਤਾਂ ਨਾਲ ਬਣਦੇ ਨੇ ਨਾਮ ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ ![/quote] [quote] ਪਹਿਲਾ ਦੋਸਤੀ ਚ ਹਿਸਾਬ ਕਿਤਾਬ
ਨਹੀਂ ਹੁੰਦੇ ਸੀ ਤੇ ਪਿਆਰ ਗੂੜੇ ਹੁੰਦੇ ਸੀ,
ਹੁਣ ਤਾਂ ਦੋਸਤੀ ਪੈਸੇ ਤੇ
ਮਤਲਬ ਲਈ ਹੁੰਦੀ ਹੈ !![/quote] [quote] ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ !! [/quote]
ये भी पढ़े: Best Attitude Shayari 2 Line in Hindi
New Punjabi Shayari
ਵਿਰਸੇ ਚ ਮਿਲੀ ਹੇ ਤੇ ਸਾਡਾ ਕਿ ਕਸੂਰ ਹੈ ![/quote] [quote] ਸ਼ੇਰਾਂ ਦੇ ਵਾਂਗੂ ਸਾਡੇ ਰਹਿੰਦੇ ਹੋਂਸਲੇ ਬੁਲੰਦ ਆ
ਮਸਤੀ ਚ ਰਹਿਣਾ ਸਾਡੀ ਆਪਣੀ ਪਸੰਦ ਆ ![/quote] [quote] ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ ![/quote] [quote] ਸ਼ੇਰਾਂ ਦੇ ਵਾਂਗੂ ਸਾਡੇ ਰਹਿੰਦੇ ਹੋਂਸਲੇ ਬੁਲੰਦ ਆ
ਮਸਤੀ ਚ ਰਹਿਣਾ ਸਾਡੀ ਆਪਣੀ ਪਸੰਦ ਆ ! [/quote] [quote] ਅਥਰੀ ਏ #ਟੋਰ ਨਾਲੇ ਪੂਰੀ ਏ #ਤਬਾਹੀ !!
ਲੋਕੀ #Att ਕਰਾਉੰਦੇ ਆਪਾ ਧੰਨ ਧੰਨ ਕਰਾ[/quote]
ये भी पढ़े: Top 110+ Love Shayari in Hindi
Punjabi Shayari for Friends
ਚਲਦੇ ਬੰਦੂਕਾ ਵਾਂਗੂ
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ
ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ [/quote]
[quote] ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ[/quote] [quote]ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ
ਪਹਿਲਾ ਖਰੀਦਦਾਰ ਮੈਂ ਹੋਵਾਂਗਾ
ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ [/quote] [quote]ਯਾਰ ਤਾਂ ਇੱਕ ਹੀ ਕਾਫੀ ਹੁੰਦਾ
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ [/quote]
[quote]ਇਹੀ ਫਰਕ ਏ,
ਦੋਸਤੀ ਤੇ ਪਿਆਰ ਵਿੱਚ,
ਇਸ਼ਕ ਨੇ ਕਦੇ ਹਸਾਇਆ ਨੀ,
ਤੇ ਯਾਰਾਂ ਨੇ ਕਦੀ ਰਵਾਇਆ ਨੀ [/quote]
ये भी पढ़े: Best Attitude Shayari for Girls in Hindi
Alone Shayari in Punjabi
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ[/quote] [quote]ਜ਼ਖਮੀ ਹੋਇਆਂ , ਮਰ ਨੀ ਗਿਆ
ਬੱਸ ਚੁੱਪ ਹੋਇਆਂ , ਡਰ ਨੀ ਗਿਆ[/quote] [quote]ਉਹ ਹੱਸਣ ਦੀ ਵਜਾਹ ਪੁੱਛ ਰਹੇ ਨੇ ,
ਜੋ ਬੇਵਜਾਹ ਸਾਨੂੰ ਰੋਲਾਅ ਕੇ ਤੁਰ ਗਏ ਸੀ[/quote] [quote]ਉਹਨਾਂ ਹਲਾਤਾਂ ਵਿੱਚ ਵੀ ਸਬਰ ਕੀਤਾ
ਜਿੱਥੇ ਮੈਂ ਰੋਣਾ ਸੀ[/quote] [quote]ਕਿਸੇ ਨੇਂ ਮਿੱਟੀ ਕਿ ਅੱਖਾਂ ਵਿਚ ਪਾਈ
ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ[/quote]
ये भी पढ़े: Top 100+ 2 Line Love Shayari in Hindi